Rozana Lok Naad TV
Rozana Lok Naad TV
  • 5 240
  • 97 003 979
Prime Mudda :- ਛੱਡ ਜਾਣਗੇ ਨਵਜੋਤ ਸਿੱਧੂ ? ਕਸਤਾ ਸ਼ਿਕੰਜਾ ED ਨੇ ਚੁੱਕੇ ਜਾਣਗੇ ਪੰਜਾਬ ਦਾ ਮੰਤਰੀ !
Prime Mudda :- ਛੱਡ ਜਾਣਗੇ ਨਵਜੋਤ ਸਿੱਧੂ ?
ਕਸਤਾ ਸ਼ਿਕੰਜਾ ED ਨੇ
ਚੁੱਕੇ ਜਾਣਗੇ ਪੰਜਾਬ ਦਾ ਮੰਤਰੀ !
ਰੋਕਤਾ ਰਾਹ ਸੁਪਰੀਮੋ ਦਾ
#RozanaLokNaadTv #LatestPunjabiNews #LatestNews2024
For Advertising queries, please call on +91 7087641702
Переглядів: 7 386

Відео

ਪ੍ਰਨੀਤ ਕੌਰ ਦੀ Exclusive Interview ਕੈਪਟਨ ਕਿਉੰ ਨਹੀਂ ਕਰ ਰਹੇ ਪ੍ਰਚਾਰ?
Переглядів 1,7 тис.18 годин тому
ਪ੍ਰਨੀਤ ਕੌਰ ਦੀ Exclusive Interview ਕੈਪਟਨ ਕਿਉੰ ਨਹੀਂ ਕਰ ਰਹੇ ਪ੍ਰਚਾਰ? ਪ੍ਰਿਯੰਕਾ ਤੇ ਸੋਨੀਆ ਗਾਂਧੀ ਨੇ ਦੁਬਾਰਾ ਕੀਤਾ ਸੀ ਸੰਪਰਕ? 'ਭਗਵੰਤ ਦੇ ਚੁਟਕਲੇ ਮੈਨੂੰ ਵਧੀਆ ਲੱਗਦੇ ਆ' #RozanaLokNaadTv #LatestPunjabiNews #LatestNews2024 For Advertising queries, please call on 91 7087641702
ਸਿਮਰਜੀਤ ਬੈਂਸ ਦੇ ਕਾਰਨਾਮਿਆਂ ਦਾ ਦੇਖਲੋ ਕੱਚਾ ਚਿੱਠਾ, ਧਮਾਕੇਦਾਰ interview
Переглядів 2,4 тис.23 години тому
ਸਿਮਰਜੀਤ ਬੈਂਸ ਦੇ ਕਾਰਨਾਮਿਆਂ ਦਾ ਦੇਖਲੋ ਕੱਚਾ ਚਿੱਠਾ, ਧਮਾਕੇਦਾਰ interview ਕੀ ਕਹਿੰਦਾ ਬੀਬੀ ਨੂੰ MSG ਕਰਕੇ ? ਸਿਮਰਨਜੀਤ ਮਾਨ ਦੀ ਪੱਗ ਲਾਹ ਕੇ ਰੱਖੀ ਘਰ ਆਹ ਕੁਝ ਹੁੰਦਾ ਰਿਹਾ ਅੰਦਰ ਖਾਤੇ #rajawarring #rahulgandhi #simarjeetsinghbains #SimranjitSinghMann #sukhpalsinghkhaira #indiannationalcongress #rozanaloknaadtv #LatestPunjabiNews #LatestNews2024 #elections2024 For Advertising queries, please call on 91 7087641702
Khabar Sawer :- ਨਾਰਾਜ਼ ਹੋਗੇ ਕੇਜਰੀਵਾਲ ! ਭਗਵੰਤ ਨੂੰ ਦੇਤਾ ਝਟਕਾ,ਰਾਜਾ ਵੜਿੰਗ ਦੀ ਫਸੀ ਸੀਟ
Переглядів 12 тис.День тому
Khabar Sawer :- ਨਾਰਾਜ਼ ਹੋਗੇ ਕੇਜਰੀਵਾਲ ! ਭਗਵੰਤ ਨੂੰ ਦੇਤਾ ਝਟਕਾ ਰਾਜਾ ਵੜਿੰਗ ਦੀ ਫਸੀ ਸੀਟ ਛੱਡਣਗੇ ਪ੍ਰਧਾਨਗੀ ਸੁਖਬੀਰ ? #RozanaLokNaadTv #LatestPunjabiNews #LatestNews2024 For Advertising queries, please call on 91 7087641702
ਕੌਣ ਹੈ ਪਟਿਆਲਾ ਦੇ ਲੋਕਾਂ ਦੀ ਪਹਿਲੀਂ ਪਸੰਦ ? ਸੁਣੋਂ ਲੋਕਾਂ ਦੇ ਮੂੰਹੋਂ ਜਵਾਬ ਕਈ ਤਾਂ ਲੀਡਰਾਂ ਤੋਂ ਬਾਹਲੇ ਅੱਕੇ ਪਏ
Переглядів 2,1 тис.7 годин тому
ਕੌਣ ਹੈ ਪਟਿਆਲਾ ਦੇ ਲੋਕਾਂ ਦੀ ਪਹਿਲੀਂ ਪਸੰਦ ? ਸੁਣੋਂ ਲੋਕਾਂ ਦੇ ਮੂੰਹੋਂ ਜਵਾਬ ਕਈ ਤਾਂ ਲੀਡਰਾਂ ਤੋਂ ਬਾਹਲੇ ਅੱਕੇ ਪਏ "ਸਿਆਸਤ ਗੰਧਲੀ ਹੋਈ ਪੰਜਾਬ ਦੀ" #rozanaloknaadtv #LatestPunjabiNews #LatestNews2024 For Advertising queries, please call on 91 7087641702
BIG BREAKING :- ਨਵਜੋਤ ਸਿੱਧੂ ਤੇ ਪਰਗਟ ਸਿੰਘ ਨੂੰ ਹਾਈਕਮਾਨ ਨੇ ਸੌਂਪੀ ਵੱਡੀ ਜਿੰਮੇਵਾਰ, ਪੰਜਾਬ ਲਈ ਜਿਤਾਇਆ ਭਰੋਸਾ
Переглядів 11 тис.7 годин тому
BIG BREAKING ਨਵਜੋਤ ਸਿੱਧੂ ਤੇ ਪਰਗਟ ਸਿੰਘ ਨੂੰ ਹਾਈਕਮਾਨ ਨੇ ਸੌਂਪੀ ਵੱਡੀ ਜਿੰਮੇਵਾਰੀ ਪੰਜਾਬ ਲਈ ਜਿਤਾਇਆ ਭਰੋਸਾ #rozanaloknaadtv #LatestPunjabiNews #LatestNews2024 For Advertising queries, please call on 91 7087641702
ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹਨ ਵਾਲੇ ਬੇਅੰਤ ਸਿੰਘ ਦੇ ਬੇਟੇ ਦੀ ਧਮਾਕੇਦਾਰ interview
Переглядів 3,4 тис.7 годин тому
ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹਨ ਵਾਲੇ ਬੇਅੰਤ ਸਿੰਘ ਦੇ ਬੇਟੇ ਦੀ ਧਮਾਕੇਦਾਰ interview ਫਰੀਦਕੋਟ ਤੋਂ ਲੜ ਰਿਹਾ ਆਜ਼ਾਦ ਚੋਣ ਸਿਮਰਨਜੀਤ ਮਾਨ ਕਿਉੰ ਕਰ ਰਹੇ ਖ਼ਿਲਾਫ਼ਤ? ਖਹਿਰੇ ਤੇ ਭਗਵੰਤ ਮਾਨ ਬਾਰੇ ਸੁਣੋਂ ਕੀ ਬੋਲੇ #RozanaLokNaadTv #LatestPunjabiNews #LatestNews2024 For Advertising queries, please call on 91 7087641702
Prime Mudda :- ਦਿਲਚਸਪ ਮੋੜ 'ਤੇ ਖਡੂਰ ਸਾਹਿਬ ਸੀਟ ਬਦਲਣੀਆਂ ਪੈਣਗੀਆਂ ਰਣਨੀਤੀਆਂ ?ਪਲਾਂ 'ਚ ਬਦਲੀ ਸਿਆਸਤ !
Переглядів 3 тис.9 годин тому
ਦਿਲਚਸਪ ਮੋੜ 'ਤੇ ਖਡੂਰ ਸਾਹਿਬ ਸੀਟ ਬਦਲਣੀਆਂ ਪੈਣਗੀਆਂ ਰਣਨੀਤੀਆਂ ? ਪਲਾਂ 'ਚ ਬਦਲੀ ਸਿਆਸਤ ! #RozanaLokNaadTv #LatestPunjabiNews #LatestNews2024 For Advertising queries, please call on 91 7087641702
ਖਡੂਰ ਸਾਹਿਬ ਸੀਟ ਨੂੰ ਲੈ ਕੇ ਵੱਡਾ ਖੁਲਾਸਾ , ਆਜ਼ਾਦ ਉਮੀਦਵਾਰ ਅੰਮ੍ਰਿਤ+ਪਾਲ ਸਿੰਘ , AAP ਦਾ ਨਿਕਲਿਆ ਵੱਡਾ ਅਹੁਦੇਦਾਰ !
Переглядів 17 тис.9 годин тому
ਖਡੂਰ ਸਾਹਿਬ ਸੀਟ ਨੂੰ ਲੈ ਕੇ ਵੱਡਾ ਖੁਲਾਸਾ ਆਜ਼ਾਦ ਉਮੀਦਵਾਰ ਅੰਮ੍ਰਿਤ ਪਾਲ ਸਿੰਘ AAP ਦਾ ਨਿਕਲਿਆ ਵੱਡਾ ਅਹੁਦੇਦਾਰ ! #RozanaLokNaadTv #LatestPunjabiNews #LatestNews2024 For Advertising queries, please call on 91 7087641702
'2015 'ਚ ਹੋਈਆਂ ਬੇਅਦਬੀਆਂ ਪਿੱਛੇ AAP ਦੇ ਵੱਡੇ ਲੀਡਰਾਂ ਦਾ ਸੀ ਹੱਥ' ਪੰਜਾਬ ਦੇ IAS ਤੇ IPS ਅਫ਼ਸਰਾਂ ਦੇ ਖੁਲਾਸੇ
Переглядів 5 тис.9 годин тому
'2015 'ਚ ਹੋਈਆਂ ਬੇਅਦਬੀਆਂ ਪਿੱਛੇ AAP ਦੇ ਵੱਡੇ ਲੀਡਰਾਂ ਦਾ ਸੀ ਹੱਥ' ਪੰਜਾਬ ਦੇ IAS ਤੇ IPS ਅਫ਼ਸਰਾਂ ਦੇ ਖੁਲਾਸੇ ਹਾਈਕੋਰਟ ਦੇ ਸਾਬਕਾ ਜੱਜ ਨੇ ਮੰਨਿਆ #rozanaloknaadtv #LatestPunjabiNews #LatestNews2024 For Advertising queries, please call on 91 7087641702
ਸੁਖਪਾਲ ਖਹਿਰਾ ਦੇ ਹੱਕ 'ਚ ਪੁੱਜੇ ਮੂਸੇਵਾਲਾ ਪਿਤਾ ਬਲਕੌਰ ਸਿੰਘ, ਸੁਣੋਂ ਮੀਤ ਹੇਅਰ ਤੇ ਸਿਮਰਨਜੀਤ ਮਾਨ ਬਾਰੇ ਕੀ ਬੋਲੇ
Переглядів 3,5 тис.9 годин тому
ਸੁਖਪਾਲ ਖਹਿਰਾ ਦੇ ਹੱਕ 'ਚ ਪੁੱਜੇ ਮੂਸੇਵਾਲਾ ਪਿਤਾ ਬਲਕੌਰ ਸਿੰਘ ਸੁਣੋਂ ਮੀਤ ਹੇਅਰ ਤੇ ਸਿਮਰਨਜੀਤ ਮਾਨ ਬਾਰੇ ਕੀ - ਕੀ ਬੋਲੇ #rozanaloknaadtv #LatestPunjabiNews #LatestNews2024 For Advertising queries, please call on 91 7087641702
ਲੈਣਗੇ ਫ਼ੈਸਲਾ ਨਵਜੋਤ ਸਿੱਧੂ ? ਵੜਿੰਗ ਨੂੰ ਝਟਕਾ, ਖਿੱਲਰੀ ਕਾਂਗਰਸ ! ਬਾਹਰ ਆਊ ਭਾਈ ਅੰਮ੍ਰਿਤਪਾਲ ?
Переглядів 20 тис.9 годин тому
ਲੈਣਗੇ ਫ਼ੈਸਲਾ ਨਵਜੋਤ ਸਿੱਧੂ ? ਵੜਿੰਗ ਨੂੰ ਝਟਕਾ, ਖਿੱਲਰੀ ਕਾਂਗਰਸ ! ਬਾਹਰ ਆਊ ਭਾਈ ਅੰਮ੍ਰਿਤਪਾਲ ?
ਅਸ਼ਲੀਲ ਵੀਡਿਉ ਵਾਲੇ 2 ਮੰਤਰੀਆਂ ਨੂੰਭਗਵੰਤ ਨੇ ਦਿੱਤੀ ਵੱਡੀ ਜ਼ਿੰਮੇਵਾਰੀ ! 1 ਬੀਬੀ MLA ਵੀ ਫਸਾਊ ਫਾਨਾ !
Переглядів 7 тис.11 годин тому
ਅਸ਼ਲੀਲ ਵੀਡਿਉ ਵਾਲੇ 2 ਮੰਤਰੀਆਂ ਨੂੰਭਗਵੰਤ ਨੇ ਦਿੱਤੀ ਵੱਡੀ ਜ਼ਿੰਮੇਵਾਰੀ ! 1 ਬੀਬੀ MLA ਵੀ ਫਸਾਊ ਫਾਨਾ !
'ਭਗਵੰਤ ਮਾਨ ਤੇ ਕੇਜਰੀਵਾਲ ਨੇ 13 ਉਮੀਦਵਾਰਾਂ ਤੋਂ ਮੰਗੇ 1-1 ਕਰੋੜ'
Переглядів 10 тис.11 годин тому
'ਭਗਵੰਤ ਮਾਨ ਤੇ ਕੇਜਰੀਵਾਲ ਨੇ 13 ਉਮੀਦਵਾਰਾਂ ਤੋਂ ਮੰਗੇ 1-1 ਕਰੋੜ'
ਇੱਕ ਹੋਰ ਯੂ-ਟਰਨ ! ਸਾਜਿਸ਼ ਭਗਵੰਤ-ਕੇਜਰੀਵਾਲ ਦੀ, ਰੌਲਾ ਅਹਿਮ ਲਿਸਟ ਦਾ, ਫਿੱਟ ਲਾਹਣਤ ਇਹੋ ਜਿਹੇ ਸਟੈਂਡ ਦੇ
Переглядів 16 тис.11 годин тому
ਇੱਕ ਹੋਰ ਯੂ-ਟਰਨ ! ਸਾਜਿਸ਼ ਭਗਵੰਤ-ਕੇਜਰੀਵਾਲ ਦੀ, ਰੌਲਾ ਅਹਿਮ ਲਿਸਟ ਦਾ, ਫਿੱਟ ਲਾਹਣਤ ਇਹੋ ਜਿਹੇ ਸਟੈਂਡ ਦੇ
ਬੈਂਸ ਦੇ ਕਾਂਗਰਸ 'ਚ ਸ਼ਾਮਿਲ ਹੋਣ ਮਗਰੋਂ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਬੀਬੀ ਦੀ Exclusive Interview
Переглядів 4,9 тис.14 годин тому
ਬੈਂਸ ਦੇ ਕਾਂਗਰਸ 'ਚ ਸ਼ਾਮਿਲ ਹੋਣ ਮਗਰੋਂ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਬੀਬੀ ਦੀ Exclusive Interview
ਮਜੀਠੀਆ ਨੇ ਫਸਾਇਆ AAP ਦਾ MLA ! ਵੀਡੀਓ ਕਰਤੀ ਜਾਰੀ, ਦਿਖਾਏ ਸਬੂਤ, ਹੁਣ ਹੋਵੇਗੀ ਸਖ਼ਤ ਕਾਰਵਾਈ ?
Переглядів 3,8 тис.14 годин тому
ਮਜੀਠੀਆ ਨੇ ਫਸਾਇਆ AAP ਦਾ MLA ! ਵੀਡੀਓ ਕਰਤੀ ਜਾਰੀ, ਦਿਖਾਏ ਸਬੂਤ, ਹੁਣ ਹੋਵੇਗੀ ਸਖ਼ਤ ਕਾਰਵਾਈ ?
ਬੇਅਦਬੀ,ਗੋ= ਲੀਕਾਂ= ਡਾਂ ਦੀ ਜਾਂਚ ਕਰਨ ਵਾਲੇ, ਹਾਈਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ ਦੀ Super Exclusive interview
Переглядів 13 тис.14 годин тому
ਬੇਅਦਬੀ,ਗੋ= ਲੀਕਾਂ= ਡਾਂ ਦੀ ਜਾਂਚ ਕਰਨ ਵਾਲੇ, ਹਾਈਕੋਰਟ ਦੇ ਸਾਬਕਾ ਜੱਜ ਜ਼ੋਰਾ ਸਿੰਘ ਦੀ Super Exclusive interview
ਫ਼ਸ ਗਈ ਲੁਧਿਆਣਾ ਸੀਟ,ਕਾਂਗਰਸ ਨੇ ਕਰਲੀ ਵੱਡੀ ਗਲਤੀ, ਪੱਤਰਕਾਰ ਨਾਲ ਲੜਪਿਆ AAP ਦਾ MLA
Переглядів 11 тис.16 годин тому
ਫ਼ਸ ਗਈ ਲੁਧਿਆਣਾ ਸੀਟ,ਕਾਂਗਰਸ ਨੇ ਕਰਲੀ ਵੱਡੀ ਗਲਤੀ, ਪੱਤਰਕਾਰ ਨਾਲ ਲੜਪਿਆ AAP ਦਾ MLA
Prime Mudda :- ਸਰਕਾਰ ਦੇ ਫ਼ੈਸਲੇ 'ਤੇ ਨਵਾ ਵਿਵਾਦ ! ਉੱਠੀਆਂ ਬਗਾਵਤੀ ਸੁਰਾਂ ! ਰਚੀ ਗਈ ਸੀ ਵੱਡੀ ਸਾਜਿਸ਼ ?
Переглядів 3,9 тис.16 годин тому
Prime Mudda :- ਸਰਕਾਰ ਦੇ ਫ਼ੈਸਲੇ 'ਤੇ ਨਵਾ ਵਿਵਾਦ ! ਉੱਠੀਆਂ ਬਗਾਵਤੀ ਸੁਰਾਂ ! ਰਚੀ ਗਈ ਸੀ ਵੱਡੀ ਸਾਜਿਸ਼ ?
ਮੰਤਰੀ ਦੇ ਸ਼ਹਿਰ ਦੇ ਵੋਟਰ ਇਸ ਵਾਰ ਕਿਸਨੂੰ ਪਾਉਣਗੇ ਵੋਟ ? ਸਰਕਾਰ ਤੋਂ ਕਿੰਨੇ ਲੋਕ ਨਿਰਾਸ਼ ਤੇ ਕਿੰਨੇ ਖੁਸ਼ ?
Переглядів 4,4 тис.16 годин тому
ਮੰਤਰੀ ਦੇ ਸ਼ਹਿਰ ਦੇ ਵੋਟਰ ਇਸ ਵਾਰ ਕਿਸਨੂੰ ਪਾਉਣਗੇ ਵੋਟ ? ਸਰਕਾਰ ਤੋਂ ਕਿੰਨੇ ਲੋਕ ਨਿਰਾਸ਼ ਤੇ ਕਿੰਨੇ ਖੁਸ਼ ?
ਆਹ ਸੁਣੋ ਸੰਗਰੂਰ ਹਲਕੇ ਦੀ ਆਵਾਜ਼, ਪਤਾ ਲੱਗਜੂ ਕੌਣ ਮਾਰ ਰਿਹਾ ਇਥੋਂ ਬਾਜ਼ੀ
Переглядів 3,8 тис.16 годин тому
ਆਹ ਸੁਣੋ ਸੰਗਰੂਰ ਹਲਕੇ ਦੀ ਆਵਾਜ਼, ਪਤਾ ਲੱਗਜੂ ਕੌਣ ਮਾਰ ਰਿਹਾ ਇਥੋਂ ਬਾਜ਼ੀ
ਖ਼ਤਰਨਾਕ ਮੋੜ 'ਤੇ ਪੰਜਾਬ ! BJP ਨਾਲ ਰਲੇ ਭਗਵੰਤ ਮਾਨ, ਮੋਦੀ ਤੇ ਅਡਾਨੀ ਦੇ ਹੁਕਮ ਹੋ ਰਹੇ ਲਾਗੂ
Переглядів 10 тис.16 годин тому
ਖ਼ਤਰਨਾਕ ਮੋੜ 'ਤੇ ਪੰਜਾਬ ! BJP ਨਾਲ ਰਲੇ ਭਗਵੰਤ ਮਾਨ, ਮੋਦੀ ਤੇ ਅਡਾਨੀ ਦੇ ਹੁਕਮ ਹੋ ਰਹੇ ਲਾਗੂ
Super Exclusive :- Punjab ਦਾ ਨਿਰਪੱਖ ਸਰਵੇ, ਕਿਹੜੀ ਸੀਟ ਤੋਂ ਕੌਣ ਭਾਰੂ ? ਕੀ ਹੈ ਪੰਜਾਬ ਦੇ ਲੋਕਾਂ ਦਾ ਮੂਡ
Переглядів 14 тис.19 годин тому
Super Exclusive :- Punjab ਦਾ ਨਿਰਪੱ ਸਰਵੇ, ਕਿਹੜੀ ਸੀਟ ਤੋਂ ਕੌਣ ਭਾਰੂ ? ਕੀ ਹੈ ਪੰਜਾਬ ਦੇ ਲੋਕਾਂ ਦਾ ਮੂਡ
ਦੇਖਲੋ ਕਰਮਜੀਤ ਅਨਮੋਲ ਦੀ ਕਰਤੂਤ, ਹਰਕਤ ਦੇਖ ਤੁਹਾਨੂੰ ਵੀ ਆਊ ਗੁੱਸਾ, ਕੀ ਇਹ ਬੰਦਾ ਵੋਟ ਦਾ ਹੱਕਦਾਰ ਹੈ?
Переглядів 55 тис.19 годин тому
ਦੇਖਲੋ ਕਰਮਜੀਤ ਅਨਮੋਲ ਦੀ ਕਰਤੂਤ, ਹਰਕਤ ਦੇ ਤੁਹਾਨੂੰ ਵੀ ਆਊ ਗੁੱਸਾ, ਕੀ ਇਹ ਬੰਦਾ ਵੋਟ ਦਾ ਹੱਕਦਾਰ ਹੈ?
ਸੁਣਲੋ ਕੇਜਰੀਵਾਲ ਦੇ ਵੱਡੇ-ਵੱਡੇ ਝੂਠ ਕੋਲ ਬੈਠਾ ਭਗਵੰਤ ਮਾਨ ਵੀ ਹੈਰਾਨ
Переглядів 17 тис.19 годин тому
ਸੁਣਲੋ ਕੇਜਰੀਵਾਲ ਦੇ ਵੱਡੇ-ਵੱਡੇ ਝੂਠ ਕੋਲ ਬੈਠਾ ਭਗਵੰਤ ਮਾਨ ਵੀ ਹੈਰਾਨ
Khabar Sawer :- ਕੱਟ'ਤੇ ਪਰ ਭਗਵੰਤ ਮਾਨ ਦੇ! ਕੇਜਰੀਵਾਲ ਨੇ ਖੋਹੀ ਪਾਵਰ ? ਕਈ MLA-ਮੰਤਰੀ ਹੋਏ ਨਾਰਾਜ਼!
Переглядів 11 тис.19 годин тому
Khabar Sawer :- ਕੱਟ'ਤੇ ਪਰ ਭਗਵੰਤ ਮਾਨ ਦੇ! ਕੇਜਰੀਵਾਲ ਨੇ ਖੋਹੀ ਪਾਵਰ ? ਕਈ MLA-ਮੰਤਰੀ ਹੋਏ ਨਾਰਾਜ਼!
Prime Mudda :- ਰੋਕੀਆਂ ਜਾਣਗੀਆਂ ਚੋਣਾਂ? ਖ਼ਤਰਨਾਕ ਦੌਰ 'ਚ ਪੰਜਾਬ! ਅੰਮ੍ਰਿਤਪਾਲ ਆਵੇਗਾ ਬਾਹਰ?
Переглядів 9 тис.21 годину тому
Prime Mudda :- ਰੋਕੀਆਂ ਜਾਣਗੀਆਂ ਚੋਣਾਂ? ਖ਼ਤਰਨਾਕ ਦੌਰ 'ਚ ਪੰਜਾਬ! ਅੰਮ੍ਰਿਤਪਾਲ ਆਵੇਗਾ ਬਾਹਰ?
ਦੇਖੋ ਕਿੰਨੀ ਜ਼ਮੀਨ-ਜਾਇਦਾਦ ਦਾ ਮਾਲਿਕ ਹੈ ਭਾਈ ਅੰਮ੍ਰਿਤਪਾਲ ਸਿੰਘ
Переглядів 76 тис.21 годину тому
ਦੇਖੋ ਕਿੰਨੀ ਜ਼ਮੀਨ-ਜਾਇਦਾਦ ਦਾ ਮਾਲਿਕ ਹੈ ਭਾਈ ਅੰਮ੍ਰਿਤਪਾਲ ਸਿੰਘ
ਜਾਣੋ ਕਿੰਨੀ ਜਾਇਦਾਦ ਦੇ ਮਾਲਿਕ ਸੁਖਜਿੰਦਰ ਸਿੰਘ ਰੰਧਾਵਾ
Переглядів 1,4 тис.21 годину тому
ਜਾਣੋ ਕਿੰਨੀ ਜਾਇਦਾਦ ਦੇ ਮਾਲਿਕ ਸੁਖਜਿੰਦਰ ਸਿੰਘ ਰੰਧਾਵਾ

КОМЕНТАРІ

  • @user-sb4ol2nl8d
    @user-sb4ol2nl8d 5 годин тому

    😅

  • @gurdevsidhu8164
    @gurdevsidhu8164 5 годин тому

    ਕੁਝ ਕੁ ਮੀਡੀਆ ਪੰਜਾਬ ਦੇ ਮੁੱਦਿਆਂ ਨੂੰ ਅਧਾਰ ਬਣਾ ਕਿ ਪ੍ਰੋਗਰਾਮ ਕਰਦਾ ਹੈ ਅਗਰ ਵੋਟਰ ਸਾਥ ਦੇਣ ਤਾਂ ਸ ਨਵਜੋਤ ਸਿੰਘ ਸਿੱਧੂ ਇਕ ਆਸ ਦੀ ਕਿਰਨ ਹੋ ਸਕਦੀ ਹੈ

  • @Jashan4282
    @Jashan4282 6 годин тому

    ਕੋਈ ਪਾਰਟੀ ਖਤਮ ਨੀ ਹੁੰਦੀ, ਐਵੀ ਝੂਠ ਨਾਂ ਬੋਲੋ , ਤੁਸ਼ੀ ਪਾਰਟੀਆਂ ਤੋਂ ਪੈਸੇ ਲਵੋ ਤੇ ਉਹਨਾਂ ਦੇ ਤਲਵੇ ਚੱਟ ਕਿ ਗੁਲਾਮ ਬਣੋ ਲਹਨਤਿਓ

  • @RajinderSingh-ts2oy
    @RajinderSingh-ts2oy 6 годин тому

    Congress party is necessity for communal harmony democracy secularism unity and brotherhood. BJP have no ideology on employment economic social injustice and unequally. Rahul Gandhi and his team doing well. We salute him

  • @RameshKumar-zr5gk
    @RameshKumar-zr5gk 6 годин тому

    CONGRESS MUKT BHART HON DA KARN HI EH AA GUNDE BHARTI KITE JA RAHE HAN

  • @user-wj2bj9xn4v
    @user-wj2bj9xn4v 6 годин тому

    Sidhu ne party da beragarak kar dita party bhar kar do

  • @XEnFarmer1974
    @XEnFarmer1974 6 годин тому

    Good

  • @Ind5911
    @Ind5911 6 годин тому

    Salute you Dhanda sahb ❤️🙏

  • @amriksingh-sj6zr
    @amriksingh-sj6zr 6 годин тому

    Ankhi it's totally nonsenses to say that kanjeriwal annoyed with Bhagwant mann that remarkable crowds are not available in the road show at Amritsar in fact kenjeriwal returned to Dehli due problems of Raj sabha member Shawanti malaya you both youand sukhwinder sing are Dallas of badas

  • @Ind5911
    @Ind5911 6 годин тому

    ਜਾਹਲੀ ਤੇ ਸਿਰੇ ਦਾ ਦੋਗਲਾ ਬੈਂਸ.... ਕਾਂਗਰਸ ਦੀ ਮੰਜੀ ਠੁੱਕ ਚੁੱਕੀ ਹੈ ਲੁੱਧਿਆਣੇ! ਦੋਹਾਂ ਭਰਾਵਾਂ ਦੀ ਜ਼ਮਾਨਤ 2022 ਚ ਜ਼ਬਤ ਹੋਈ ਸੀ, ਹੁਣ ਵੀ ਹੋਵੇਗੀ!

  • @karpal_pannu_12
    @karpal_pannu_12 7 годин тому

    ❤ VERY GOOD VERY GOOD 🌹🌹🌹🌹 MODI JE ZINDABAD ZINDABAD ZINDABAD

  • @Fun_with_fateh
    @Fun_with_fateh 7 годин тому

    ਖਹਿਰਾ ਰਾਮ ਤਾਂ ਕਹਿੰਦੇ ਸੀ ਮੈਂ ਗਰੀਬ ਵਰਗ ਦਾ ਬੰਦਾ ਸੰਗਰੂਰ ਤੋਂ ਲੋਕ ਸਭਾ ਚੋਣਾਂ ਲੜਨ ਲਈ ਆਇਆ ਹਾਂ ਮੇਰੀ ਮੱਦਦ ਕੀਤੀ ਜਾਵੇ ਕੀ ਖਹਿਰਾ ਰਾਮ ਗਰੀਬ ਹੈ

  • @parminderkaurkhaila1437
    @parminderkaurkhaila1437 7 годин тому

    Bains da virodh kro

  • @DharamrajKhatri
    @DharamrajKhatri 7 годин тому

    I love ❤️ amritpal khalsa ji ❤️ 🙏 Raj karega khalsa waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jaswantsingh9903
    @jaswantsingh9903 7 годин тому

    Sare ander karo ji kise v mude te bolde nhi

  • @user-lu8hz1kk3h
    @user-lu8hz1kk3h 7 годин тому

    ਇਸ ਵਾਰ ਪੰਜਾਬ ਦੇ ਵਿੱਚ ਡਾ.. ਗਾਂਧੀ..ਬੀਬਾ ਬਾਦਲ.ਗੁਰਜੀਤ ਸਿੰਘ ਔਜਲਾ.ਡਾ.ਅਮਰ ਸਿੰਘ..ਕਰਮਜੀਤ ਸਿੰਘ ਅਨਮੋਲ ..ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖੈਹਿਰਾ ਤਾਂ ਜਰੂਰ ਚੋਣਾਂ ਦੌਰਾਨ ਜਿੱਤ ਹਾਸਲ ਕਰ ਲੈਣਗੇ।ਧੰਨਵਾਦ ਜੀਉ

  • @jhanda_singh552
    @jhanda_singh552 8 годин тому

    Punjab ch Jo v development hoi hai,,,o sari siromni akali dal di den hai,,,koi kuj khi jave,,,

  • @user-zb4gw9vi8q
    @user-zb4gw9vi8q 8 годин тому

    Dala

  • @kanwalpreets1181
    @kanwalpreets1181 8 годин тому

    ਖਾਨ ਬਾਬੇ ਦੀ ਮਸ਼ਹੂਰੀ ਚਲਾਉਣ ਦਾ ਮਤਲਬ ਭਰਮ ਫੈਲਾਉਣਾ ਹੈ ਬਹੁਤ ਚੈਨਲ ਇਹੋ ਕੁਝ ਕਰ ਰਹੇ ਨੇ ਭੋਲ਼ੇ ਲੋਕਾਂ ਨੂ ਮੂਰਖ ਬਣਾ ਰਹੇ ਨੇ ਚੈਨਲ ਚੰਗਾ ਪਰ ਇਹ ਗਲਤ ਮਸ਼ਹੂਰੀ ਗਲਤ ਹੈ

  • @ranbirsingh2874
    @ranbirsingh2874 9 годин тому

    Belagam Aadmi aa sidhu . Stage te bhaunkan lag jaande binna socche . Kise da vee sakka nahi .

  • @shinder1334
    @shinder1334 9 годин тому

    ਇਸ ਬੰਦੇ ਦੀ ਹਾਲੇ MP, MLA ਬਨਣ ਦੀ ਖਵਾਇਸ਼ ਖਤਮ ਨਹੀਂ ਹੋਈ ਕਦੇ ਆਮ ਆਦਮੀ ਲਈ ਕਾਨਫਰੰਸ ਕਰਕੇ ਬਾਦਲਾਂ ਖਿਲਾਫ ਧਮਾਕੇ ਕਰਕੇ ਟਿਕਟ ਭਾਲਦਾ ਸੀ ਹੁਣ ਕਿਸੇ ਹੋਰ ਦੀ ਚੱਪਲ ਚੱਟਣ ਨੂੰ ਫਿਰਦਾ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ,ਸੈਸ਼ਨ ਜੱਜ ਰਿਟਾਇਰ ਹੋ ਕੇ ਵੀ ਆਪਣੀ ਆਪ ਬੇਜ਼ਤੀ ਕਰਾਉਦਾ ਫਿਰਦੇ ‌ਘਰ ਵਾਹਿਗੁਰੂ ਵਾਹਿਗੁਰੂ ਕਰ। ਬਾਦਲਾਂ ਨੇ ਆਪ ਇਸ ਤੋਂ ਬਣਵਾਈ ਰਿਪੋਰਟ ਲੈ ਕੇ ਗਿਆ ਵਿਧਾਨ ਸਭਾ ਵਿੱਚ ਗਿਆ ਕਿਸੇ ਸਿਨੀਅਰ ਆਗੂ ਜਾਂ ਚੀਫ਼ ਸੈਕਟਰੀ ਨੇ ਇਹਦੀ ਰਿਪੋਰਟ ਨਹੀਂ ਲਈ ਪੀ ਏ ਨੂੰ ਫੜਾ ਕੇ ਮੁੜ ਆਇਆ। ਲੋਕਾਂ ਨੂੰ ਸੱਭ ਪਤਾ ਹੈ ਕਿਸ ਨੇ ਬੇਅਦਬੀ ਕਰਵਾਈ ਕਿਸਨੇ ਕੀਤੀ ਐਵੇਂ ਪਾਪਾ ਦਾ ਭਾਗੀ ਬਨਣ ਲੱਗਿਆ ਹੈ।

  • @harmindersinghtoor488
    @harmindersinghtoor488 9 годин тому

    ਬਲਾਤਕਾਰੀ ਕਾਂਗਰਸ ਨੂੰ ਖਤਮ ਕਰ ਦੇਵੇ ਗਾ ਦੇਖੀ ਜਾਵੋ

  • @sukhjeetsingh3962
    @sukhjeetsingh3962 10 годин тому

    Journalism is done on facts not assumptions. And sad you always assume.

  • @ParmSidhu-nq4iv
    @ParmSidhu-nq4iv 11 годин тому

    40% ਤਾਂ ਬੋਰਡਰ ਇਹਨਾਂ ਨੂੰ ਖਾਸਾ ਬੀਜਣ ਤੇ ਪਏਗੀ ਆਮ ਪਾਰਟੀ ਨੂੰ

  • @jaswindersandhu9462
    @jaswindersandhu9462 12 годин тому

    ਨਵਜੋਤ ਸਿੰਘ ਸਿੱਧੂ ਸਾਬ ਤੇ ਵੜਿੰਗ ਬਾਜਵਾ ਰਧਾਵਾ ਭਾਰੀ ਪੈ ਗਏ ਤਿੰਨਾਂ ਨੇ ਰਾਹੁਲ ਪ੍ਰਿਯੰਕਾ ਕੋਲ ਬਹੁਤ ਜਿਆਦਾ ਨਿੰਦਿਆ ਪਰ ਚੁਗਲਖੋਰ ਪੱਥਰ ਪਾੜ ਦਿਦਾ ਹੈ ।ਅਸਲ ਸਚਾਈ ਇਕ ਦਿਨ ਸਾਹਮਣੇ ਆ ਹੀ ਜਾਂਦੀ ਹੈ ।

  • @jugalsharma8151
    @jugalsharma8151 12 годин тому

    You are sdking the question who ndver voted what a shame

  • @LoveDhillon-uq8zi
    @LoveDhillon-uq8zi 13 годин тому

    ਸੁਆਂ ਤੈ ਖੈ

  • @LoveDhillon-uq8zi
    @LoveDhillon-uq8zi 13 годин тому

    ਓ ਸਿੱਧੂ ਬਾਦਛਾਂ ਕਿੰਨੂ ਲੇਬੈਠਾਂ ਦਫ਼ਾ ਕਰੋ ਸਿੱਧੂ ਬਾਦਛਾਂ

  • @LoveDhillon-uq8zi
    @LoveDhillon-uq8zi 13 годин тому

    ਆਂ ਇਆਂ ਭਾਂਉ ਸਾਡਾ ਬੱਬਰਛੈਰ ਖੇਰਾਂ ਭੱਰਾਂ ਭੱਨੰਡ ਝੱਨੰਡਾ ਦੱਬਣ ਨੂੰ ਫਿਰਦਾ ਪਰ ਦੱਬਦਾਂ ਕਿੱਥੈ ਇੱਆਂ ਛੈਰ

  • @banarsidasssohal4757
    @banarsidasssohal4757 14 годин тому

    Sidhu navjot dy pera wich waty paun wich bjawa ty waring dono hun kursi da lalch dona dy sear char bol raha hi Kursi CM wali

  • @user-lu8hz1kk3h
    @user-lu8hz1kk3h 14 годин тому

    ਇਹ ਬਹੁਤ ਇਮਾਨਦਾਰ ਲੀਡਰ ਹਨ ਪਰ ਹੁਣ ਇਹ ਕਿਸਾਨਾਂ ਦੀ ਦੁਸ਼ਮਣ ਪਾਰਟੀ ਵਿਚ ਸ਼ਾਮਲ ਹੋਏ ਹਨ। ਧੰਨਵਾਦ ਜੀਉ ।

  • @kakkarmohanlal8248
    @kakkarmohanlal8248 14 годин тому

    Bittoo won bug marzin 🎉🎉🎉 💪 💪 💪 💪 💪 Modi rally to bad pta lgju Bjp 400 paar

  • @vinodbhagsar5432
    @vinodbhagsar5432 14 годин тому

    ਆਹ ਸੁਣ ਕੇ ਨਜ਼ਾਰਾ ਆ ਜਾਂਦਾ ਏ ਕੀ ਆਮ ਆਦਮੀ ਪਾਰਟੀ ਗਹਿਰੇ ਸੰਕਟ ਵਿਚ ਏ

  • @harmankalra3433
    @harmankalra3433 15 годин тому

    Noc big problem

  • @AbhijitSingh-zt1hb
    @AbhijitSingh-zt1hb 15 годин тому

    N sidhu apna app nu cm pm samjda akar vakho edi

  • @AbhijitSingh-zt1hb
    @AbhijitSingh-zt1hb 15 годин тому

    N Sidhu maha chor ha ena party nal gadari kite hai

  • @Janti838
    @Janti838 15 годин тому

    Pardhaan Raja warring bus badiya chor Darpok pardhaan bikau pardhaan 2 year punjab di 1 Awaz nhi caki sub chor tolla Sukhjinder Singh Randawa Durg Dillar jail rha sara Nasha jail becda ha apne halke vic nokar rkhe ha Randawa Durg Dillar

  • @ArvindKumar-ht9fv
    @ArvindKumar-ht9fv 15 годин тому

    Sidhu da parchar nal cong da vote bank Kam hoga

  • @Janti838
    @Janti838 15 годин тому

    Navjot Singh Sidhu imaandar leader sidhu zindabad

  • @darbarasinghbajwa3195
    @darbarasinghbajwa3195 16 годин тому

    Waheguru ji

  • @user-hj3ww3xx2j
    @user-hj3ww3xx2j 16 годин тому

    Proud of you dnanda ji ❤❤❤❤❤❤❤❤❤❤❤❤❤❤❤

  • @gurmeetsinghgurmeetsingh2599
    @gurmeetsinghgurmeetsingh2599 16 годин тому

    ਜਿਨ੍ਹਾਂ ਲੀਡਰਾਂ ਨੇ ਪੰਜਾਬ ਨੂੰ ਡੋਬਿਆ।ਗੁਰੂ ਜੀ ਨੇ ਹੁਣ ਉਨ੍ਹਾਂ ਲੀਡਰਾਂ ਦਾ ਬੇੜਾ ਡੋਬਣਾ।

  • @JaswinderSingh-tg6gl
    @JaswinderSingh-tg6gl 16 годин тому

    ਹੜ੍ਹਾਂ ਚ ਮਾਰੀਆਂ ਗਈਆਂ ਬੱਕਰੀਆਂ ਤਕ ਦਾ ਮੁਆਵਜ਼ਾ ਦੇਣਾ ਸੀ ਆਪ ਨੇ।

  • @user-bo1bz8ne6s
    @user-bo1bz8ne6s 16 годин тому

    Gandi jindabad

  • @GurdeepSingh-db1ng
    @GurdeepSingh-db1ng 16 годин тому

    ਬੁੱਚੜ ਸਰਕਾਰ ਮੱਦਾਬਾਦ

  • @GurdeepSingh-db1ng
    @GurdeepSingh-db1ng 16 годин тому

    ਅਪ ਪਲਟੀ ਮੁੱਦਾਬਾਦ

  • @jasvirchoudhary9484
    @jasvirchoudhary9484 16 годин тому

    Right ji

  • @jatinderdeol6942
    @jatinderdeol6942 16 годин тому

    ਨਵਜੋਤ ਸਿੰਘ ਸਿੱਧੂ ਦਾ ਫੈਸਲਾ ਦਰੁਸਤ ਹੈ। ਖਾਸ ਆਦਮੀ ਪਾਰਟੀ ਚੋਰਾਂ ਅਤੇ ਗੁੰਡਿਆਂ ਦੀ ਪਾਰਟੀ ਹੈ। ਇਹ ਪਾਰਟੀ ਦੇ ਸਿਧਾਂਤਾਂ ਤੋਂ ਭੱਜ ਚੁੱਕੇ ਹਨ।

  • @user-hj3ww3xx2j
    @user-hj3ww3xx2j 16 годин тому

    Enna thaga tha supada saf

  • @LoveDhillon-uq8zi
    @LoveDhillon-uq8zi 16 годин тому

    ਨਜ਼ਾਰੇ ਲਿਆਤੈ ਈ ਮਾਂਝੈ ਦਿਆਂ ਬੱਬਰ ਛੇਰਾਂ ਮਜੀਠੀਆ ਚੜਦੀਕਲਾ ਚੰ ਰਹੈਂ ਤੈ ਰੱਹੁਗਾਂ